top of page

script writing & translation 

English  <>  Hindi & Punjabi 

 

A note to our customers 

The first question every customer asks "Why should I engage you for my projects !"

 

Well how we hear this question is "Why should I engage you for my important projects !" We understand that each of your project is important. After listening effectively now it is time for us to answer. We answer it with our productions. Productions that are thoughtful, out-of-the-box, quality productions. Though we can shift-gears we are not a fix-it-super-fast site. We take reasonable time and don't go below certain limits when the pricing is concerned though we offer competitive prices. 

 

We understand that nothing comes close to quality when effective campaigns are to designed. Quality can have many forms quality in idea itself, script, recording, direction, voice-over, mixing, timely delivery and so on. It is the thread that keeps beads of production together and intact. Also we always want to be effective and not impressive. This is how we feel about our productions.

 

Hope we have answered your question a little bit. Let us answer it completely by doing a production for you. Thanks for being here. May be we were to meet. 

 

                                                                                                                                                                 e a m productions

 

 

प्रत्येक ग्राहक पहला प्रश्न यही पूछता है  "क्यों मुझे अपनी परियोजनाओं के लिए आप से सेवाएँ लेनी चाहिएं !"

 

म इस प्रश्न को कुछ इस तरह सुनते हैं "क्यों मुझे अपनी महत्वपूर्ण परियोजनाओं के लिए आप से सेवाएँ लेनी चाहिएं!" हम यह अच्छी तरह समझते हैं की आपकी प्रत्येक परियोजना महत्वपूर्ण है । प्रभावी ढंग से सुनने के बाद अब हमारे द्वारा इसका उत्तर देने का समय है। इसका उत्तर हम अपनी प्रस्तुतियों द्वारा देते हैं  ।  यह प्रस्तुतियाँ  जो विचारशील, नई-निराली-सोच की उपज उच्च गुणवता वाली रहती हैं । हालाँकि हम अपनी कार्य गति बढ़ा सकते हैं लेकिन हम सरपट-हल-देने वाली साईट नहीं हैं । हमरे द्वारा  सामान्य समय लिए जाने की अपेक्षा रखें और हमारे शुल्क प्रतिस्पर्धी हैं लेकिन हम निश्चित सीमाओं से नीचे जाने में असमर्थ हैं ।

 

जब भी कभी प्रभावी अभियान की बात की जाए तो गुणवत्ता के करीब कुछ नहीं आ पता है। गुणवत्ता का हर रूप में ध्यान रखा जाता है चाहे वह विचार, स्क्रिप्ट, रिकॉर्डिंग, दिशानिर्देश , वॉयस ओवर, मिश्रण, समय पर सेवा का वितरण ही क्यों ना हो । यह एक धागे की तरह होती है जो प्रस्तुति के इन दाने को एक माला में पिरो इक्कठा और बरकरार रहती है । इसके अलावा, हम हमेशा प्रभावी होना चाहते हैं और ना की आकर्षक। हम हमारी प्रस्तुतियों के बारे कुछ ऐसा महसूस होता है।

 

आशा है कि हमने आपके प्रश्न कुछ उत्तर तो दिया । हमें आपके लिए एक प्रस्तुति कर पूरा उत्तर देने का मौका दीजिए । यहाँ आने के लिए आपका धन्यवाद। लगता है मुलाकात निश्चित थी ।

 

                                                                                                                                                                                   ई ऐ एम् प्रोडक्शंस    

 

above English text translated

to Hindi

I'm a paragraph. Click here to add your own text and edit me. I’m a great place for you to tell a story and let your users know a little more about you.

 ਹਰ ਇੱਕ ਗਾਹਕ ਸਬ ਤੋਂ ਪਹਿਲਾਂ ਇਕੋ ਸਵਾਲ ਆਖਦਾ ਹੈ, "ਕਿਉਂ ਮੈਨੂੰ ਆਪਣੇ ਪ੍ਰਾਜੈਕਟ ਦਾ ਕਮ ਤੁਹਾਡੇ ਤੋਂ ਕਰਾਉਣਾ ਚਾਹਿਦਾ ਹੈ ! " 

 

ਸਾਨੂੰ ਇਹ ਸਵਾਲ ਕੁਜ ਏਵੇਂ ਸੁਣਦਾ ਹੈ, " ਕ੍ਯੋੰ ਮੈਨੂੰ ਆਪਣੇ ਜਰੂਰੀ ਪ੍ਰਾਜੈਕਟ ਦਾ ਕਮ ਤੁਹਾਡੇ ਤੋਂ ਕਰਾਉਣਾ ਚਾਹਿਦਾ ਹੈ !" ਅਸੀਂ ਇਹ ਚੰਗੀ ਤਰਹ ਸਮਜਦੇ ਹਾਂ ਕਿ  ਤੁਹਾਡਾ ਹਰ ਪ੍ਰਾਜੈਕਟ ਜ਼ਰੂਰੀ ਹੈ। ਪ੍ਰਭਾਵੀ ਢੰਗ ਨਾਲ ਇਸ ਸਵਾਲ ਨੂੰ ਸੁਣਨ ਮਗਰੋਂ ਹੁਣ ਸਾਡੇ ਵਲੋਂ ਇਸ ਦਾ ਜਵਾਬ ਦੇਣ ਦੀ ਬਾਰੀ ਹੈ। ਇਸ ਦਾ ਜਵਾਬ ਅਸੀਂ ਆਪਣੀਆਂ ਪੇਸ਼ਕਾਰੀਆਂ  ਰਾਹੀ ਦੇਣੇ ਹਾਂ । ਇਹ ਪੇਸ਼ਕਾਰੀਆਂ ਇੱਕ ਸੋਚਵਾਨ, ਨਵ-ਅਚਰਜ-ਸੋਚ ਦੀ ਉਪਜ ਉੱਚ ਗੁਣਵੱਤਾ ਵਾਲੀਆਂ ਹੋਂਦਿਆ ਨੇ। ਅਸੀਂ ਆਪਣੇ ਕੰਮ ਦੀ ਗਤੀ ਨੂੰ ਵਧਾ ਸਕਦੇ ਹਾਂ ਪਰ  ਅਸੀਂ ਇਕ ਝਟਪਟ-ਉਪਾ ਦੀ ਵੈੱਬਸਾਈਟ ਨਹੀ ਹਾਂ।  ਸਾਡੇ ਵਲੋਂ ਉਚਿਤ ਸਮਾਂ ਲਿਤੇ ਜਾਉਣ ਦੀ ਉਮੀਦ ਰਖੋ ਅਤੇ ਅਸੀਂ ਪ੍ਰਤੀਯੋਗੀ ਫੀਸ ਰਖੀ ਹੋਈ ਹੈ ਜੀਤੋੰ ਹੇਠ ਜਾਣਾ ਸਾਡੇ ਲਈ ਸੰਭਵ ਨਹੀਂ ਹੈ। 

 

ਜਦੋਂ ਵੀ ਪ੍ਰਭਾਵੀ ਪ੍ਰਚਾਰ-ਮੁਹਿੰਮ ਦਾ ਜਿਕਰ ਹੋਂਦਾ ਹੈ ਤਾਂ ਗੁਣਵੱਤਾ ਦੇ ਲਾਗੇ ਕੁਜ ਹੋਰ ਨਹੀਂ ਟਿਕਦਾ।  ਗੁਣਵੱਤਾ ਦਾ ਹਰ ਪਖੋਂ ਧਿਯਾਨ ਰਖਿਆ ਜਾਉਂਦਾ ਹੈ ਚਾਹੇ ਓਹ ਵਿਚਾਰ, ਸਕਰਿਪਟ, ਰਿਕਾਰਡਿੰਗ, ਨਿਰਦੇਸ਼ਨ, ਵੋਇਸ-ਔਵ੍ਰ, ਮਿਕਸਿੰਗ, ਸਮੇਂ ਸਿਰ ਸੇਵਾ ਸਪੁਰਦਗੀ ਹੀ ਕਿਉਂ ਨਾ ਹੋਵੇ।  ਇਹ ਇਕੱ ਧਾਗੇ ਵਾਂਗ ਹੋਂਦੀ ਹੈ ਜੋ ਪੇਸ਼ਕਾਰੀ ਦੇ ਇਹਨਾਂ ਮਣਕਿਆਂ ਨੂੰ ਇਹ ਮਾਲਾ ਵਿਚ ਸੰਜੋ ਅਕਠਾੱ ਤੇ ਜੋੜ ਕੇ ਰਖਦੀ ਹੈ।  ਇਸ ਦੇ ਇਲਾਵਾ,ਅਸੀਂ ਹਮੇਸ਼ਾਂ ਪ੍ਰਭਾਵੀ ਹੋਣਾ ਚਾਹੁੰਦੇ ਹਾਂ ਨਾ ਕਿ ਚਮਕਦਾਰ।  ਅਸੀਂ ਆਪਣੀਆਂ ਪੇਸ਼ਕਾਰੀਆਂ ਬਾਰੇ ਕੁਝ ਅਜੇਹਾ ਏਹਸਾਸ ਕਰਦੇ ਹਾਂ।  

 

ਆਸ ਕਰਦੇ ਹਾ ਕਿ ਅਸੀਂ ਤੁਹਾਡੇ ਸਵਾਲ ਦਾ ਕੁਝ ਜਵਾਬ ਤਾਂ ਦਿਤਾ।  ਸਾਨੂੰ ਤੁਹਾਡੇ ਲਈ ਪੇਸ਼ਕਾਰੀਆਂ ਕਰ ਪੂਰਾ ਜਵਾਬ ਦੇਣ ਦਾ ਮੌਕਾ ਦੇਓ।  ਇੱਥੇ ਆਉਣ ਲਈ ਤੁਹਾਡਾ ਧੰਨਵਾਦ।  ਲਗਦਾ ਹੈ ਸਾਡੀ ਮੁਲਕਾਤ ਲਿਖੀ ਸੀ।  

 

                                                                                                                                                                                        ਈ ਏ ਏਮ ਪ੍ਰੋਡਕ੍ਸ਼ਨ੍ਸ

 

above English text translated

to Punjabi 

bottom of page